ਸਹਿਕਾਰਤਾ ਮੰਤਰੀ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਗੰਨੇ ਦੀ ਕੀਮਤ ‘ਚ ਨਿਗੁਣੇ ਵਾਧੇ ਨੂੰ ਮੁੱਢੋਂ ਰੱਦ ਕੀਤਾ

ਮਹਾਂਮਾਰੀ ਦੇ ਦੌਰ ਵਿੱਚ ਕੇਂਦਰ ਦੇ ਇਸ ਮਾਰੂ ਫੈਸਲੇ ਨੂੰ ਕਿਸਾਨਾਂ ਨਾਲ ਕੋਝਾ ਮਜ਼ਾਕ ਦੱਸਿਆ 10 ਫੀਸਦੀ ਰਿਕਵਰੀ ਰੇਟ ‘ਤੇ ਗੰਨੇ ਦੀ ਕੀਮਤ ਵਿੱਚ ਮਹਿਜ਼ 10 ਰੁਪਏ ਪ੍ਰਤੀ ਕੁਇੰਟਲ ਵਾਧੇ ਨੂੰ ਫੈਸਲਾ ਫਸਲੀ ਵਿਭਿੰਨਤਾ ਨੂੰ ਢਾਹ ਲਾਊ ਕਰਾਰ • ਸਹਿਕਾਰਤਾ ਮੰਤਰੀ ਨੇ ਗੰਨੇ ਦੀ ਕੀਮਤ ਤੋਂ ਇਲਾਵਾ 70 ਰੁਪਏ ਵਾਧੂ ਬੋਨਸ ਦੀ ਮੰਗ ਕੀਤੀ ਚੰਡੀਗੜ•, … Continue reading ਸਹਿਕਾਰਤਾ ਮੰਤਰੀ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਗੰਨੇ ਦੀ ਕੀਮਤ ‘ਚ ਨਿਗੁਣੇ ਵਾਧੇ ਨੂੰ ਮੁੱਢੋਂ ਰੱਦ ਕੀਤਾ